Nojoto: Largest Storytelling Platform

ਦੁਨਿਆਂ ਜਿੱਤਣ ਵਾਲੇ ਪੰਜਾਬੀ ਅੱਜ ਆਪ ਹਰੇ ਹੋਏ ਪਰਦੇਸ ਜਾਣ

ਦੁਨਿਆਂ ਜਿੱਤਣ ਵਾਲੇ ਪੰਜਾਬੀ
ਅੱਜ ਆਪ ਹਰੇ ਹੋਏ
ਪਰਦੇਸ ਜਾਣ ਲਈ ਮਜਬੂਰ
Carrier ਲਈ ਡਰੇ ਹੋਏ 
IELTS Centera ਵਿੱਚ ਭੀੜ
ਖਚਾ ਖਚ ਭਰੇ ਹੋਏ
ਲੀਡਰਾ ਨੂੰ ਸਰਮ ਕਿੱਥੇ 
ਸਿਸਟਮ ਭ੍ਰਿਸ਼ਟ ਕਰੇ ਹੋਏ। #Jaggi kapialia
ਦੁਨਿਆਂ ਜਿੱਤਣ ਵਾਲੇ ਪੰਜਾਬੀ
ਅੱਜ ਆਪ ਹਰੇ ਹੋਏ
ਪਰਦੇਸ ਜਾਣ ਲਈ ਮਜਬੂਰ
Carrier ਲਈ ਡਰੇ ਹੋਏ 
IELTS Centera ਵਿੱਚ ਭੀੜ
ਖਚਾ ਖਚ ਭਰੇ ਹੋਏ
ਲੀਡਰਾ ਨੂੰ ਸਰਮ ਕਿੱਥੇ 
ਸਿਸਟਮ ਭ੍ਰਿਸ਼ਟ ਕਰੇ ਹੋਏ। #Jaggi kapialia

#jaggi kapialia