Nojoto: Largest Storytelling Platform

ਜਿਹੜੇ ਮੁਸੀਬਤ ਚ ਨਾਲ ਖੜ ਜਾਂਦੇ ਨੇ, ਰੱਬ ਦੀ ਕਿਰਪਾ ਨਾਲ ਮ

ਜਿਹੜੇ ਮੁਸੀਬਤ ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ
ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ,
#Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ

©Gurpreet Singh
  #Mountains