ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ, ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ, ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ। 🖋ਅੰਜੂ ਬਾਲਾ ਤਬੱਸੁਮ ©anju bala@tabassum #letters