Nojoto: Largest Storytelling Platform

ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, ਨਾ ਹੀ ਸੁਣਾਈ ਦੇਵੇ,

ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, 
ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ,
ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ,
ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ।
🖋ਅੰਜੂ ਬਾਲਾ ਤਬੱਸੁਮ

©anju bala@tabassum #letters
ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, 
ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ,
ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ,
ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ।
🖋ਅੰਜੂ ਬਾਲਾ ਤਬੱਸੁਮ

©anju bala@tabassum #letters