Nojoto: Largest Storytelling Platform

White ਇੱਕ ਆਇਆਂ..... ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ

White ਇੱਕ ਆਇਆਂ.....



ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ
ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ
ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ 
ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ
ਇੱਕ ਆਇਆਂ ਮੈਨੂੰ ਹੀਰ ਬਣਾ ਗਿਆ
ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ 

ਇੱਕ ਆਇਆਂ ਮੈਨੂੰ ਲੀਰ ਬਣਾ ਗਿਆ
ਇੱਕ ਆਇਆਂ ਮੈਨੂੰ ਨੀਰ ਬਣਾ ਗਿਆ
ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet
#ਜ਼ਿੰਦਗੀਦੀਆਂਪਗਡੰਡੀਆਂ
White ਇੱਕ ਆਇਆਂ.....



ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ
ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ
ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ 
ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ
ਇੱਕ ਆਇਆਂ ਮੈਨੂੰ ਹੀਰ ਬਣਾ ਗਿਆ
ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ 

ਇੱਕ ਆਇਆਂ ਮੈਨੂੰ ਲੀਰ ਬਣਾ ਗਿਆ
ਇੱਕ ਆਇਆਂ ਮੈਨੂੰ ਨੀਰ ਬਣਾ ਗਿਆ
ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet
#ਜ਼ਿੰਦਗੀਦੀਆਂਪਗਡੰਡੀਆਂ