ਮੇਰੇ ਗੀਤਾ ਦੇ ਵਿਚ ਮੇਰਾ ਦੁਖ ਬੋਲਦਾ ਮੇਰਾ ਦੁਖ ਬੋਲਦਾ ਮੇਰੀ ਪੀੜ ਬੋਲਦੀ... ਮੇਰੀ ਕਲਮ ਵੀ ਅਖੀਅਾਂ ਚੋ ਹਣਜੂ ਡੋਲਦੀ...... .......... ਮੈਂ ਤਾ ਹਾ ੲਿਕ ਰਾਤ ਦਾ ਸੁਫਨਾ ਜੇ ਨੀਂਦਰ ਟੁਟੀ ਤੇ ਟੁਟ ਜਾਵਾਁਗਾ. ਮੈਂ ਤਾ ਹਾ ੲਿਕ ਪਲਕਾਂ ਦਾ ਹਣਜੂ ਜੇ ਬਁਦ ਕਰੀਅਾਂ ਤਾ ਵਹ ਜਾਵਾਁਗਾ. ਜੀਨੇ ਰਖੇਅਾ ਸੀ ਅਖ਼ੀਅਾ ਵਿਚ ਸਾਂਭਕੇ ਹੂਣ ਫਿਰਦੀ ੲੇ ਮਿਟੀ ਵਿਚ ਰੋਲਦੀ... ਮੇਰਾ ਗੀਤਾਂ ਦੇ ਵਿਚ ...... ਮੇਰੀ ਕਲਮ ਵੀ ਅਖ਼ੀਅਾ..... .......... ਮੇਰੇ ਤਨ ਤੇ ਨਹੀਂ ਮੇਰੀ ਰੂਹ ਤੇ ਜਖ਼ਮ ਮੇਰੀ ਹਰ ਧੜਕਨ ਵਿਚ ੲਿਕ ਚੀਸ਼ ਹ.. ਮੇਰਾ ਹਰ ਸਾਹ ੲਿਕ ਹੋਕਾ ਬਣ ਗਅਾ ਮੈਨੁ ਤਨਹਾੲਿਅਾ ਦੀ ਬਖ਼ਸੀਸ ਹ.. ਮੇਰੇ ਦਿਲ ਦੇ ਵਰਕੇ ਓਦਾਸ ਬੜੇ ਓਤੌ ਤੇਰੀ ਯਾਦ ਸ਼ਾਹੀ ਵਿਚ ਗ਼ਮ ਘੋਲਦੀ... ਮੇਰੇ ਗੀਤਾਂ ਦੇ ਵਿਚ..... ਮੇਰੀ ਕਲਮ ਵੀ ਅਖ਼ੀਅਾਂ.... .............. ਜਿਂਦਗੀ ਤਾਂ ਜੀਕੇ ਵੇਖ ਲੲੀ ਹੂਣ ਮੋਤ ਨੂ ਵੇਖਨਾ ਬਾਕੀ ੲੇ... ਕੋੲੀ ਰੋਵੇ ਨਾ ਰੋਵੇ Dhot ਨੂ ਮੈਨੁ ਰੋਵੇਗੀ ਮੇਰੀ ਕਲਮ ਸ਼ਾਕੀ ੲੇ.. ਮੇਰੇ ਗੀਤ ਹੀ ਮੇਰਾ ਕਫ਼ਨ ਹੌਣਗੇ ਮੈਨੂ ਅਖ਼ਰਾਂ ਵਿਚੋਂ ਰਹੀਂ ਟੋਲਦੀ.. ਮੇਰੇ ਗੀਤਾਂ ਦੇ ਵਿਚ...... ਮੇਰੀ ਕਲਮ ਵੀ ਅਖ਼ੀਅਾਂ..... ................Dhot .. ..........7056065179.. ਮੇਰੇ ਗੀਤਾਂ ਦੇ ਵਿਚ ..... ਮੇਰੀ ਕਲਮ ਵੀ ਅਖ਼ੀਅਾਂ ਚੋਂ.....