Nojoto: Largest Storytelling Platform

ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼

ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !
ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ ,
ਕੋਈ ਤਾਂ ਉਹਨੂੰ ਕਾਲ ਕਰੋ !
ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ ,
ਕੋਈ ਆ ਕੇ ਮਦਦ ਮੇਰੀ ਨਾਲ ਕਰੋ !
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !

©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ  #ਦਿਲ #ਦਾ #ਦਰਦ
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !
ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ ,
ਕੋਈ ਤਾਂ ਉਹਨੂੰ ਕਾਲ ਕਰੋ !
ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ ,
ਕੋਈ ਆ ਕੇ ਮਦਦ ਮੇਰੀ ਨਾਲ ਕਰੋ !
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ ,
ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ !

©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ  #ਦਿਲ #ਦਾ #ਦਰਦ
mohit3385870426362

mohitmangi

New Creator

mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ #Shayari