Nojoto: Largest Storytelling Platform

ਹਲਾਤਾਂ ਨਾਲ ਮੈਂ ਲੜਨਾ ਸਿਖਦਾ... ਜਜ਼ਬਾਤਾਂ ਨੂੰ ਪੜਨਾ ਸਿਖਦ

ਹਲਾਤਾਂ ਨਾਲ ਮੈਂ ਲੜਨਾ ਸਿਖਦਾ...
ਜਜ਼ਬਾਤਾਂ ਨੂੰ ਪੜਨਾ ਸਿਖਦਾ...
ਵਾਅਦਿਅਾ ਓੁਤੇ ਅੜਨਾ ਸਿਖਦਾ...
ਜੋ ਕਿਸਮਤ ਕਹਿ ਕੇ ਓੁਡ ਗੲੇ ...ਓ ਸੁਫਨਿਅਾ ਨੂੰ ਫੜਨਾ ਸਿਖਦਾ...
ਮਿਹਨਤ ਦੀ ਬਣਾ ਪੌੜੀ...ਮੈਂ ਮੰਜਿਲ ਵੱਲ ਨੂੰ ਚੜਨਾ ਸਿਖਦਾ.... unique...#taransalaria