ਮੇਰੀ ਪੀਂਘ ਝੋਟਦੀ ਜਿੰਦਗੀ ੲੇ, ਧੋਖੇ ਦਾ ਬਸ ਹੁਲਾਰਾ ੲੇ! ਜਦੋਂ ਟੁੱਟਣਾਂ ਰੱਸਾ ਸ਼ਾਹਾ ਦਾ ਮਿਲਣਾ ਨਾਂ ਕੋੲੀ ਸਹਾਰਾ ੲੇ! ਬਹੁਤੇ ਹੱਸਣਗੇ ਥੋੜੇ੍ ਰੋਵਣਗੇ, ੲਿਹ ਤਨ ਹਿਜਰਾਂ ਦਾ ਮਾਰਾ ੲੇ! ਘੱਟ ਸਾੳੁਂਖੀ ਬਹੁਤੀ ਅਾੳੁਂਖੀ ਜਿੰਦਗੀ ਜੀਅ ਕੇ ਵੀ ਕੀ ਕਰਨਾ ੲੇ! ਬਸ ਅਗਲਾ ਜਨਮ ਨਾਂ ਦੇੲੀ ਰੱਬਾ ਤੇਰੀ ਦੁਨੀਅਾਂ ਪੈਰ ਨਾ ਧਰਨਾ ੲੇ,, 🖊️..ਕਮਲ #Falling_Humanity