ਅੰਮੀਏ ਨੀ ਮੇਰੀ ਪਿਆਰੀ ਅੰਮੀ , ਤੇਰੀ ਸੁੱਭ ਕੁੱਖੋਂ ਮੈਨੂੰ ਫਿਰ ਤੂੰ ਜੰਮੀ , ਰਹਿ ਗਏ ਨੇ ਜੋ ਅਧੂਰੇ, ਚਾਅ ਕਰਨੇ ਨੇ ਪੂਰੇ, ਫਿਰ ਤੋਂ ਬਾਪੂ ਜੀ ਦੀ ਉਂਗਲ ਫੜ੍ਹ ਤੁਰਨਾ, ਝਾਟੀਆਂ ਲੈਣ ਲਈ ਮੋਢਿਆਂ ਤੇ ਚੜ੍ਹਨਾ, ਅਪਣੇ ਹੱਥੀਂ ਤੇਰੀ ਸੇਵਾ ਕਰਨੀ,, ਅੰਮੀਏ ਨੀ ਮੇਰੀ ਪਿਆਰੀ ਅੰਮੀ,, #motherlove #loveumomdad #iwishhhh