Nojoto: Largest Storytelling Platform

ਲੇ ਆਈਏ ਕਿਥੋਂ ਇਹਸਾਸ ਕੇ ਉਹ ਹੁਣ ਮਿਲਦਾ ਵੀ ਨੀ, ਹੁਣ ਬਸ ਯ

ਲੇ ਆਈਏ ਕਿਥੋਂ ਇਹਸਾਸ ਕੇ ਉਹ ਹੁਣ ਮਿਲਦਾ ਵੀ ਨੀ,
ਹੁਣ ਬਸ ਯਾਦ ਕਰ ਲਵਾਂ ਓਹਨੂੰ ਆਪਣਾ ਚੰਨ ਸਮਝਕੇ ।
ਕ ਤਸਵੀਰ ਇਹਸਾਸ ਦੀ ਝਲਕ ਮਿਲਦੀ ਆ,
ਜਦੋਂ ਹਲਦੀ ਰਾਤ ਦੀ ਠੰਡਕ ਵਿਚ ਮੇਰੇ ਸੁਨੇਹੇ ਤੇ ਉਹਦੇ ਸੁਨੇਹੇ ।
ਕਿਰਨਾਂ ਦੇ ਵਿਚ ਗੁਲ ਕ ਬਸ ਸਾਰੀ ਰਾਤ ਆਪਣੇ ਸਾਰੇ ਦਿਲ , 
ਦੇ ਰਾਜ ਕਹਿ ਕੇ ਪਿਆਰ ਹੋਣ ਦਾ ਇਕਰਾਰ ਕਰਕੇ ਵ ਤੜਪ 
ਮਨ ਦੀ ਰੱਖ ਕੇ ਸਾਰੀ ਰਾਤ ਗੱਲਾਂ ਹੀ ਚਲਦਿਆਂ ਨੇ । चन्न दा सुनेहा
#ਚੰਨ #collab #yqbhaji  #YourQuoteAndMine
Collaborating with YourQuote Bhaji

madhav1592369316404

Madhav Jha

New Creator