ਕੁੱਝ ਵੀ ਗਵਾਉਣ ਦਾ ਡਰ ਮੁੱਕ ਗਿਆ ਮੇਰੇ ਅੰਦਰੋਂ ਇੱਕ ਕੀਮਤੀ ਚੀਜ਼ ਗਵਾਉਣ ਤੇ, ਕਿ ਜੋ ਚੀਜ਼ ਰੂਹ ਨੂੰ ਸਕੂਨ ਨਾ ਦੇਵੇ ਮੈਨੂੰ ਤਕਲੀਫ ਹੁੰਦੀ ਏ ਓਸ ਕੋਲ ਖਲੋਣ ਤੇ। ©preet saini #lostme