Nojoto: Largest Storytelling Platform

ਨਫ਼ਰਤ ਹੈ ਮੈਨੂੰ ਸੂਰਜ ਦੀ ਉਸ ਕਿਰਨ ਤੋਂ ਜੋ ਤੇਰੇ ਜਿਸਮ ਨੂ

ਨਫ਼ਰਤ ਹੈ ਮੈਨੂੰ
ਸੂਰਜ ਦੀ ਉਸ ਕਿਰਨ ਤੋਂ
ਜੋ ਤੇਰੇ ਜਿਸਮ ਨੂੰ ਛੂਹ ਕੇ ਧਰਤੀ ਤੇ ਡਿੱਗਦੀ ਹੈ।
ਹਾਂ.......
ਨਫ਼ਰਤ ਹੈ ਮੈਨੂੰ
ਤੈਨੂੰ ਛੂਹ ਕੇ ਲੰਘੀ ਹਵਾ ਤੋਂ ਵੀ।

©ਮਨpreet ਕੌਰ #Nojoto #yqdidi #yqbaba #nojotowriters #Love #mohabbat #Nafrat #jeolusy #yqaestheticthoughts