Nojoto: Largest Storytelling Platform

ਨਾ ਕਰ ਇਸ਼ਕੇ ਗਮ ਵਾਜਿਬ ਨੇ ਵਿੱਚ ਜ਼ਿੰਦਗੀ ਬਸ ਇੱਕ ਗੁਜਾਰਿ

ਨਾ ਕਰ

ਇਸ਼ਕੇ ਗਮ ਵਾਜਿਬ ਨੇ ਵਿੱਚ ਜ਼ਿੰਦਗੀ
ਬਸ ਇੱਕ ਗੁਜਾਰਿਸ਼ ਮੇਰੀ ਕਿ ਤੂੰ
ਸੀਹ ਨਾ ਕਰ
ਮੈਂ ਤਾਂ ਆਪ ਹੀ ਹਾਂ ਖੁਆਰ ਲੋਕਾਂ ਤੋਂ
ਮੈਂ ਕਿਵੇਂ ਦੱਸ ਸਕਦਾਂ ਤੈਨੂੰ 
ਕੀ ਨਾ ਕਰ
ਜਿਹੜੇ ਮਿੱਤਰ ਤੇਰੀ ਪੀੜਾ ਨੇ ਸਮਝੇ
ਤੂੰ ਬਸ ਓਹਨਾਂ ਮਿੱਤਰਾਂ ਦੇ ਵਿੱਚ
ਲੀਹ ਨਾ ਕਰ
ਪਸ਼ੂਆਂ ਦੇ ਵਿੱਚ ਵੀ ਹੈ ਰੱਬ ਓਹੀ
ਵੱਡਣ ਲਈ ਓਹਨਾਂ ਨੂੰ ਦਾਤਰ
ਤੀਹ ਨਾ ਕਰ
ਬੋਲ ਪਿਆਂ ਐਸਾ ਕਿ ਹੁਣ ਕੱਜਦਾ ਨਹੀਂ
ਇੱਕ ਗੱਲ ਪੱਲੇ ਬੰਨ ਲਾ ਵੇ
ਚੀਂ ਚੀਂ ਨਾ ਕਰ
ਗਿੱਲ ਤਾਂ ਬਣਿਆ ਗੂੰਗਾ ਕੁੱਝ ਵੀ ਨਾ ਬੋਲੇ
ਤੂੰ ਵਿਅਰਥ ਬੋਲਣ ਲਈ ਅੱਗੇ
ਜੀਹ ਨਾ ਕਰ। #nottodo
ਨਾ ਕਰ

ਇਸ਼ਕੇ ਗਮ ਵਾਜਿਬ ਨੇ ਵਿੱਚ ਜ਼ਿੰਦਗੀ
ਬਸ ਇੱਕ ਗੁਜਾਰਿਸ਼ ਮੇਰੀ ਕਿ ਤੂੰ
ਸੀਹ ਨਾ ਕਰ
ਮੈਂ ਤਾਂ ਆਪ ਹੀ ਹਾਂ ਖੁਆਰ ਲੋਕਾਂ ਤੋਂ
ਮੈਂ ਕਿਵੇਂ ਦੱਸ ਸਕਦਾਂ ਤੈਨੂੰ 
ਕੀ ਨਾ ਕਰ
ਜਿਹੜੇ ਮਿੱਤਰ ਤੇਰੀ ਪੀੜਾ ਨੇ ਸਮਝੇ
ਤੂੰ ਬਸ ਓਹਨਾਂ ਮਿੱਤਰਾਂ ਦੇ ਵਿੱਚ
ਲੀਹ ਨਾ ਕਰ
ਪਸ਼ੂਆਂ ਦੇ ਵਿੱਚ ਵੀ ਹੈ ਰੱਬ ਓਹੀ
ਵੱਡਣ ਲਈ ਓਹਨਾਂ ਨੂੰ ਦਾਤਰ
ਤੀਹ ਨਾ ਕਰ
ਬੋਲ ਪਿਆਂ ਐਸਾ ਕਿ ਹੁਣ ਕੱਜਦਾ ਨਹੀਂ
ਇੱਕ ਗੱਲ ਪੱਲੇ ਬੰਨ ਲਾ ਵੇ
ਚੀਂ ਚੀਂ ਨਾ ਕਰ
ਗਿੱਲ ਤਾਂ ਬਣਿਆ ਗੂੰਗਾ ਕੁੱਝ ਵੀ ਨਾ ਬੋਲੇ
ਤੂੰ ਵਿਅਰਥ ਬੋਲਣ ਲਈ ਅੱਗੇ
ਜੀਹ ਨਾ ਕਰ। #nottodo