Nojoto: Largest Storytelling Platform

ਕੁੱਝ ਲੋਕ ਮੱਖੀਆਂ ਵਰਗੇ ਹੁੰਦੇ ਨੇ, ਜਾਣ - ਜਾਣ ਕੇ ਜਖਮਾਂ

ਕੁੱਝ ਲੋਕ
 ਮੱਖੀਆਂ ਵਰਗੇ ਹੁੰਦੇ ਨੇ,
ਜਾਣ - ਜਾਣ ਕੇ ਜਖਮਾਂ ਉੱਤੇ
 ਬਹਿਣਗੇ…
ਪਰ ਇਹਨਾਂ ਦੀ ਰੌਲੀ ਨਾਲੋਂ,
ਚਰਚੇ ਸਾਡੀ ਚੁੱਪ ਦੇ 
ਰਹਿਣਗੇ…

©Yuvraj Singh Ghuman #yuvighuman
ਕੁੱਝ ਲੋਕ
 ਮੱਖੀਆਂ ਵਰਗੇ ਹੁੰਦੇ ਨੇ,
ਜਾਣ - ਜਾਣ ਕੇ ਜਖਮਾਂ ਉੱਤੇ
 ਬਹਿਣਗੇ…
ਪਰ ਇਹਨਾਂ ਦੀ ਰੌਲੀ ਨਾਲੋਂ,
ਚਰਚੇ ਸਾਡੀ ਚੁੱਪ ਦੇ 
ਰਹਿਣਗੇ…

©Yuvraj Singh Ghuman #yuvighuman