Nojoto: Largest Storytelling Platform

ਜੇ ਕਦੇ ਮਿਲ ਜਾਵਾਂ ਤਾਂ ਉਹ ਵੀ ਹੱਸ ਕੇ ਪਹਿਚਾਣਦੇ ਨੇ, ਤੇ

ਜੇ ਕਦੇ ਮਿਲ ਜਾਵਾਂ ਤਾਂ
 ਉਹ ਵੀ ਹੱਸ ਕੇ ਪਹਿਚਾਣਦੇ ਨੇ,
ਤੇਰੇ ਪਿੰਡ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਕੰਡਕਟਰ
 ਅੱਜ ਵੀ ਮੈਨੂੰ ਜਾਣਦੇ ਨੇ,,

©Deep Sandhu #sadak #Bus #Yaad #Ya
ਜੇ ਕਦੇ ਮਿਲ ਜਾਵਾਂ ਤਾਂ
 ਉਹ ਵੀ ਹੱਸ ਕੇ ਪਹਿਚਾਣਦੇ ਨੇ,
ਤੇਰੇ ਪਿੰਡ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਕੰਡਕਟਰ
 ਅੱਜ ਵੀ ਮੈਨੂੰ ਜਾਣਦੇ ਨੇ,,

©Deep Sandhu #sadak #Bus #Yaad #Ya
deepsandhu5113

Deep Sandhu

New Creator