Nojoto: Largest Storytelling Platform

ਦਿਲ ਘਟਦਾ ਮੇਰਾ ਗੱਲਾਂ ਜਦ ਤੂੰ ਕਰਦੀ ਗੈਰ ਦੀਆਂ, ਨਿੱਤ ਸੋਚ

ਦਿਲ ਘਟਦਾ ਮੇਰਾ ਗੱਲਾਂ ਜਦ ਤੂੰ ਕਰਦੀ ਗੈਰ ਦੀਆਂ,
ਨਿੱਤ ਸੋਚਦਾ ਹਾਂ ਕਿ ਘੁੰਮਲਾਂ ਸੜਕਾਂ ਤੇਰੇ ਸ਼ਹਿਰ ਦੀਆਂ,
ਸੋਚ ਕੇ ਦੇਖੀਂ ਹੱਸਦਾ ਹੱਸਦਾ ਹੋ ਜਾਂਦਾ ਹਾਂ ਉਦਾਸ ਕਿਉਂ,
ਤੇਰੇ ਦਿਲ ਵਿੱਚ ਵੱਸਣਾ ਚਾਹੁੰਦਾ ਹਾਂ, 
ਬਣ ਗਿਆ ਮੈਂ ਜਿੰਦਾ ਲਾਸ਼ ਕਿਉਂ.. No need of #caption..
its all about of #feelings..