Nojoto: Largest Storytelling Platform

nikkmya ਪੁੱਤ ਕਦਰ ਤਾਂ ਕਦਰ ਹੁੰਦੀ ਆ ਚਾਹੇ ਟੁੱਟ

nikkmya 
ਪੁੱਤ ਕਦਰ  ਤਾਂ  
ਕਦਰ  ਹੁੰਦੀ ਆ 
ਚਾਹੇ ਟੁੱਟ  ਕੇ ਕਰ ਯਾ ਤੋੜ ਕੇ 
ਸਬ ਕੁਝ  ਲੁੱਟ ਕੇ ਕਰ ਯਾ ਲੁਟਾ ਕੇ 
ਭਾਵੇਂ  ਲੜ  ਕੇ ਕਰ ਯਾ ਹੱਸ ਕੇ.. !!
ਪਰ ਏਹ  ਸੱਚ ਆ.. !!
ਕਦਰ ਤਾਂ ਕਦਰ ਹੁੰਦੀ 
ਆ.. !!
ਤੇ ਆਖਰੀ ਦਮ ਤੱਕ ਰਹੂਗੀ..!!
ਨਿੱਕਮਾ ਮਨ #kadr
nikkmya 
ਪੁੱਤ ਕਦਰ  ਤਾਂ  
ਕਦਰ  ਹੁੰਦੀ ਆ 
ਚਾਹੇ ਟੁੱਟ  ਕੇ ਕਰ ਯਾ ਤੋੜ ਕੇ 
ਸਬ ਕੁਝ  ਲੁੱਟ ਕੇ ਕਰ ਯਾ ਲੁਟਾ ਕੇ 
ਭਾਵੇਂ  ਲੜ  ਕੇ ਕਰ ਯਾ ਹੱਸ ਕੇ.. !!
ਪਰ ਏਹ  ਸੱਚ ਆ.. !!
ਕਦਰ ਤਾਂ ਕਦਰ ਹੁੰਦੀ 
ਆ.. !!
ਤੇ ਆਖਰੀ ਦਮ ਤੱਕ ਰਹੂਗੀ..!!
ਨਿੱਕਮਾ ਮਨ #kadr