ਅਲਖ਼ ਜਗਾ ਧੂਰ ਅੰਦਰ ਤੀਕ,ਅਾਪਣਾ ਮੂਲ ਪਹਿਚਾਣ.... ਕੀ ਕਰਨ ਆਇਆ ਕੌਣ ਹੈ ਤੂੰ , ਕੀ ਹੈ ਤੇਰੀ ਪਹਿਚਾਣ.... ਖਾਲੀ ਹੱਥ ਆਇਆ ਸੀ ਤੂੰ , ਖਾਲੀ ਹੱਥ ਹੀ ਐ ਜਾਣਾ.... ਧਰਮ ਬੋਲੀ ,ਜਾਤ ਪਾਤ,ਊਚ ਨੀਚ ਸੱਭ਼ ਏਥੇ ਰਹਿ ਜਾਣਾ... ਪਿਆਰ ਨਾਲ ਰਹਿ ਜਿੰਦਗੀ ਚ,ਕੀ ਪਤਾ ਕਦ ਤੁਰ ਜਾਣਾ... ਰੱਬ ਦਾ ਨਾਮ ਹੀ ਸੱਚ ਹੈ, ਅਾਖਰ ਨੂੰ ਓਹੀ ਕੰਮ ਅਾਓਣਾ... ਸਦਾ ਨਾ ਰਹਿਣਾ ਏਥੇ , ਲਗਿਆ ਰਹਿਣਾ ਅਾਓਣਾ ਜਾਣਾ.... ||||||||||||||||||||||ਪਵਿੱਤਰ|||||||||||||||||||||||||| #Prayers #sarbatdabhalla#life