ਮੈਨੂੰ ਉਂਝ ਸੋਹਣੇ ਲਗਦੈ ਨੇ ਫੁੱਲ ਪੱਤੇ ਤੇ ਟਾਹਣੀਆਂ ਇਹਨਾਂ ਦੀ ਪਤਝੜ ਵਾਗੋਂ ਕੀਤੇ ਤੇਰੇ ਨਾਂ ਆ ਜੇ ਹਾਣੀਆ ਇਹ ਸਭ ਨਿਯਮ ਨੇ ਕੁਦਰਤ ਦੇ ਇਨ੍ਹਾਂ ਨੇ ਫੇਰ ਹਰੇ ਹੋਣਾ ਮੈਨੂੰ ਜਿੰਦਗੀ ਛੱਡਣੀ ਪੈਣੀ ਐ ਮੈਥੋਂ ਤੂੰ ਜਦੋਂ ਪਰੇ ਹੋਣਾ ©Aman jassal #ZulmKabTak #Intjaar #itbaar #Punjabi #ਘੜੂੰਆਂ #gharuan #Nojoto #nojotopunjabi