Nojoto: Largest Storytelling Platform

ਚੰਗਾ ਇਜਹਾਰ ਕਰਨ ਤੇ ਕੋਈ ਤਾਂ ਦਿਨ ਬਣਾਇਆ, ਕਿਸੇ ਨੂੰ ਜਵਾਬ

ਚੰਗਾ ਇਜਹਾਰ ਕਰਨ ਤੇ ਕੋਈ ਤਾਂ ਦਿਨ ਬਣਾਇਆ,
ਕਿਸੇ ਨੂੰ ਜਵਾਬ ਦੇਣ ਲੱਗੇ ਸ਼ਰਮ ਤਾਂ ਅਉ,
ਮੈਂ ਮੇਰਾ ਦਿਨ ਰਾਤ ਕੰਮ ਨੂੰ ਸ਼ੌਪ ਦਿੱਤਾ
ਮੈਨੂੰ ਪਤਾ ਉਹੋ ਖੁਦ ਹੀ ਆਉ ਕਿਸੇ ਜਨਮ ਤਾਂ ਆਉ,
14Feb ਕੀ ਹੁੰਦਾ ਮੈਂ ਕਿਸੇ ਕੋਲੋ ਪੁੱਛਿਆ
ਕਹਿੰਦਾ ਦਿਲ ਦੇ ਮੇਲ  ਹੁੰਦਾ 

ਮੈਂ ਕਿਹਾ valentines ਸੀ ਤਾਂਹੀ ਤਾਂ ਮੇਰਾ ਦਿਲ ਟੁੱਟਿਆ............

©Ajay janni☺️☺️ laddi
ਚੰਗਾ ਇਜਹਾਰ ਕਰਨ ਤੇ ਕੋਈ ਤਾਂ ਦਿਨ ਬਣਾਇਆ,
ਕਿਸੇ ਨੂੰ ਜਵਾਬ ਦੇਣ ਲੱਗੇ ਸ਼ਰਮ ਤਾਂ ਅਉ,
ਮੈਂ ਮੇਰਾ ਦਿਨ ਰਾਤ ਕੰਮ ਨੂੰ ਸ਼ੌਪ ਦਿੱਤਾ
ਮੈਨੂੰ ਪਤਾ ਉਹੋ ਖੁਦ ਹੀ ਆਉ ਕਿਸੇ ਜਨਮ ਤਾਂ ਆਉ,
14Feb ਕੀ ਹੁੰਦਾ ਮੈਂ ਕਿਸੇ ਕੋਲੋ ਪੁੱਛਿਆ
ਕਹਿੰਦਾ ਦਿਲ ਦੇ ਮੇਲ  ਹੁੰਦਾ 

ਮੈਂ ਕਿਹਾ valentines ਸੀ ਤਾਂਹੀ ਤਾਂ ਮੇਰਾ ਦਿਲ ਟੁੱਟਿਆ............

©Ajay janni☺️☺️ laddi