ਇੱਕ ਉਡੀਕ ਜਿਹੀ ਚ ਬੈਠਾਂ ਹਾਂ , ਸ਼ਾਯਦ ਤੂੰ ਮੇਰੇ ਨਾਲ ਗੱਲ ਕਰੇ ! ਉਂਝ ਤਾਂ ਮੈਂ ਇਸ ਕਾਬਿਲ ਨਹੀਂ , ਜੋ ਤੂੰ ਅੱਖਾਂ ਮੇਰੇ ਵੱਲ ਕਰੇ ! ਮੇਰੀ ਜ਼ਿੰਦਗੀ ਚ ਬਹੁਤ ਮੁਸੀਬਤਾਂ ਨੇ , ਮੈਂ ਚਾਹੁੰਦਾ ਹਾਂ ਤੂੰ ਹੀ ਹੱਲ ਕਰੇਂ ! ਮੇਰੀ ਮੌਤ ਤੋਂ ਪਹਿਲਾਂ ਖਵਾਇਸ਼ ਇਹੀ , ਤੂੰ ਮੇਰੇ ਜਿਊਂਦੇ ਜੀ ਮੇਰੇ ਨਾਲ ਗੱਲ ਕਰੇਂ ! ©mohitmangi #alone #mohitmangi #love #L♥️ve #Ka #me #maa #peace #Pe