Nojoto: Largest Storytelling Platform

ਕਿੱਡਾ ਕੂ ਐ ਦਿਲ ਤੇਰੇ ਯਾਰ ਦਾ ਟਾਈਮ ਮਿਲ਼ੇ ਮੇਰੇ ਪੁੱਛੀ ਕ

ਕਿੱਡਾ ਕੂ ਐ ਦਿਲ ਤੇਰੇ ਯਾਰ ਦਾ
ਟਾਈਮ ਮਿਲ਼ੇ ਮੇਰੇ ਪੁੱਛੀ ਕਿਸੇ ਯਾਰ ਤੋਂ
ਜਿੱਥੇ ਜਿੱਥੇ ਕਹੁ ਸਾਡੇ ਨਾਲ਼ ਖੜਿਆ
ਕੀਤੇ ਵੀ ਨੀ ਹਰੇ ਕਿਸੇ ਹਾਰ ਤੋਂ
ਬੜੇ ਜਿੱਤੇ ਐ ਮੈਦਾਨ ਜਿੱਥੇ ਕਰੀ ਐ ਜ਼ੁਬਾਨ
ਭਾਵੇਂ ਅੱਜ ਵੀ ਏ ਬਿਨਾਂ ਮਹਿੰਗੀ ਕਾਰ ਤੋਂ
ਕਿੱਡਾ ਕੁ ਏ ਦਿੱਲ ਤੇਰੇ ਯਾਰ ਦਾ
ਟਾਈਮ ਮਿਲੇ ਮੇਰੇ ਪੁੱਛੀ ਕਿਸੇ ਯਾਰ ਤੋਂ
ਲੋਕਾਂ ਦਾ ਤਾਂ ਕੰਮ ਵੱਸ ਸਾੜਾ ਕਰਨਾ
ਹੁੰਦਾ ਦਿਲ ਜਿਹਦਾ ਚੰਗਾ ਓਹਨੂੰ ਮਾੜਾ ਕਰਨਾ
ਝੁੰਡਾਂ ਵਿੱਚ ਰਿੰਗਣਾ ਐ ਕੰਮ ਇਹਨਾਂ ਦਾ
ਸ਼ੇਰ ਡਰਦੇ ਨੀ ਗਿੱਦੜਾਂ ਦੀ ਡਾਰ ਤੋਂ
ਕਿੱਡਾ ਕੁ ਏ ਦਿਲ ਤੇਰੇ ਯਾਰ ਦਾ
ਟਾਈਮ ਮਿਲੇ ਕਦੇ ਪੁੱਛੀ ਕਿਸੇ ਯਾਰ ਤੋਂ
ਸਾਡੇ ਵਾਲ਼ੀ ਜੁੰਡੀ ਵਿਚ ਜਿੰਨੇ ਯਾਰ ਨੇ
ਕਿਸੇ ਨੇ ਨੀ ਕਿਸੇ ਦਾ ਵੀ ਦਿਲ ਦੇਖਿਆ
ਜਿਗਰੇ ਦੀ ਹੁੰਦੀ ਯਾਦਾਂ ਲੋੜ ਮਿੱਠੀਏ
ਛੱਡ ਗਿਆ ਵੈਰ ਜਿਹੜਾ ਵੈਰੀ ਦੇਖਿਆ
ਸਾਡੇ ਕੋਲੋਂ ਪੂਚ ਪੂਚ ਕਿੱਥੇ ਹੁੰਦੀ ਐ
ਹੋ ਜਾਵੇ ਖਰਾਬ ਹੀਰ ਜਾਂਦਾ ਲਾਡ ਤੋਂ
ਕਿੱਡਾ ਕੁ ਐ ਦਿੱਲ ਤੇਰੇ ਯਾਰ ਦਾ ਟਾਇਮ
ਮਿਲ਼ੇ ਕਿਸੇ ਪੁੱਛੀ ਮੇਰੇ ਯਾਰ ਤੋਂ

©Aman jassal #mastmagan 
#Nojoto 
#gharuan 
#secrat
#Life 
#alone 
#jindgi 
#Afsoos
ਕਿੱਡਾ ਕੂ ਐ ਦਿਲ ਤੇਰੇ ਯਾਰ ਦਾ
ਟਾਈਮ ਮਿਲ਼ੇ ਮੇਰੇ ਪੁੱਛੀ ਕਿਸੇ ਯਾਰ ਤੋਂ
ਜਿੱਥੇ ਜਿੱਥੇ ਕਹੁ ਸਾਡੇ ਨਾਲ਼ ਖੜਿਆ
ਕੀਤੇ ਵੀ ਨੀ ਹਰੇ ਕਿਸੇ ਹਾਰ ਤੋਂ
ਬੜੇ ਜਿੱਤੇ ਐ ਮੈਦਾਨ ਜਿੱਥੇ ਕਰੀ ਐ ਜ਼ੁਬਾਨ
ਭਾਵੇਂ ਅੱਜ ਵੀ ਏ ਬਿਨਾਂ ਮਹਿੰਗੀ ਕਾਰ ਤੋਂ
ਕਿੱਡਾ ਕੁ ਏ ਦਿੱਲ ਤੇਰੇ ਯਾਰ ਦਾ
ਟਾਈਮ ਮਿਲੇ ਮੇਰੇ ਪੁੱਛੀ ਕਿਸੇ ਯਾਰ ਤੋਂ
ਲੋਕਾਂ ਦਾ ਤਾਂ ਕੰਮ ਵੱਸ ਸਾੜਾ ਕਰਨਾ
ਹੁੰਦਾ ਦਿਲ ਜਿਹਦਾ ਚੰਗਾ ਓਹਨੂੰ ਮਾੜਾ ਕਰਨਾ
ਝੁੰਡਾਂ ਵਿੱਚ ਰਿੰਗਣਾ ਐ ਕੰਮ ਇਹਨਾਂ ਦਾ
ਸ਼ੇਰ ਡਰਦੇ ਨੀ ਗਿੱਦੜਾਂ ਦੀ ਡਾਰ ਤੋਂ
ਕਿੱਡਾ ਕੁ ਏ ਦਿਲ ਤੇਰੇ ਯਾਰ ਦਾ
ਟਾਈਮ ਮਿਲੇ ਕਦੇ ਪੁੱਛੀ ਕਿਸੇ ਯਾਰ ਤੋਂ
ਸਾਡੇ ਵਾਲ਼ੀ ਜੁੰਡੀ ਵਿਚ ਜਿੰਨੇ ਯਾਰ ਨੇ
ਕਿਸੇ ਨੇ ਨੀ ਕਿਸੇ ਦਾ ਵੀ ਦਿਲ ਦੇਖਿਆ
ਜਿਗਰੇ ਦੀ ਹੁੰਦੀ ਯਾਦਾਂ ਲੋੜ ਮਿੱਠੀਏ
ਛੱਡ ਗਿਆ ਵੈਰ ਜਿਹੜਾ ਵੈਰੀ ਦੇਖਿਆ
ਸਾਡੇ ਕੋਲੋਂ ਪੂਚ ਪੂਚ ਕਿੱਥੇ ਹੁੰਦੀ ਐ
ਹੋ ਜਾਵੇ ਖਰਾਬ ਹੀਰ ਜਾਂਦਾ ਲਾਡ ਤੋਂ
ਕਿੱਡਾ ਕੁ ਐ ਦਿੱਲ ਤੇਰੇ ਯਾਰ ਦਾ ਟਾਇਮ
ਮਿਲ਼ੇ ਕਿਸੇ ਪੁੱਛੀ ਮੇਰੇ ਯਾਰ ਤੋਂ

©Aman jassal #mastmagan 
#Nojoto 
#gharuan 
#secrat
#Life 
#alone 
#jindgi 
#Afsoos
amanjassal8793

Aman jassal

Bronze Star
New Creator