Nojoto: Largest Storytelling Platform

ਛੱਡ ਨਾ ਜਾਈ ਸੱਜਣਾਂ ਅਸੀ ਤੇਰੇ ਸਹਾਰੇ ਖੜੇ ਹਾਂ ਤੈਨੂੰ ਪਾਉ

ਛੱਡ ਨਾ ਜਾਈ ਸੱਜਣਾਂ
ਅਸੀ ਤੇਰੇ ਸਹਾਰੇ ਖੜੇ ਹਾਂ
ਤੈਨੂੰ ਪਾਉਣ ਲਈ ਸੱਜਣਾਂ
ਅਸੀ ਨਾਲ ਜਮਾਨੇ ਲੜੇ ਹਾਂ

ਇਬਾਦਤ ਬਣ ਗਿਆ ਤੂੰ ਸੱਜਣਾਂ
ਅਸੀ ਛੱਡ ਨਮਾਜਾਂ ਰੱਬ ਦੀਆਂ
ਨਗਮੇ ਇਛਕ ਤੇਰੇ ਦੇ ਪੜ੍ਹੇ ਆ #ਸੱਜਣਾਂ
ਛੱਡ ਨਾ ਜਾਈ ਸੱਜਣਾਂ
ਅਸੀ ਤੇਰੇ ਸਹਾਰੇ ਖੜੇ ਹਾਂ
ਤੈਨੂੰ ਪਾਉਣ ਲਈ ਸੱਜਣਾਂ
ਅਸੀ ਨਾਲ ਜਮਾਨੇ ਲੜੇ ਹਾਂ

ਇਬਾਦਤ ਬਣ ਗਿਆ ਤੂੰ ਸੱਜਣਾਂ
ਅਸੀ ਛੱਡ ਨਮਾਜਾਂ ਰੱਬ ਦੀਆਂ
ਨਗਮੇ ਇਛਕ ਤੇਰੇ ਦੇ ਪੜ੍ਹੇ ਆ #ਸੱਜਣਾਂ