Nojoto: Largest Storytelling Platform

ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ ਤੇਰੇ ਨਾਲ ਜਿਉਂਣ

ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ...
ਤੇਰੇ #ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ,
ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ.
ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ,
ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ
                                        ***ਤੇਰਾ ਦੀਪ ਸੰਧੂ*** Baljit Singh  jasvir kaur sidhu  sraj Preeti✍️✍️ manraj kaur Mannu Kakkar