ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ... ਤੇਰੇ #ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ, ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ. ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ, ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ ***ਤੇਰਾ ਦੀਪ ਸੰਧੂ*** jasvir kaur sidhu Preeti✍️✍️ manraj kaur