Nojoto: Largest Storytelling Platform

ਹੋ ਨਰਕਾਂ ਤੋ ਮਾੜੀ ਹੋਈ ਪਈ ਆ ਜਿੰਦਗੀ ਉਡੀਕ ਮੌਤ ਦੀ ਆ ਉਹ

ਹੋ ਨਰਕਾਂ ਤੋ ਮਾੜੀ ਹੋਈ ਪਈ ਆ ਜਿੰਦਗੀ 
ਉਡੀਕ ਮੌਤ ਦੀ ਆ ਉਹ ਵੀ ਨਹੀਉਂ ਮਿਲਦੀ ।
ਇਕ ਪੈਸੇ ਵੱਲੋਂ ਤੰਗ ਦੂਜਾ ਦੀਦਾਰ ਤੇਰੇ ਨਹੀਉਂ ਹੁੰਦੇ
ਬੱਸ ਫੋਟੋ ਵੇਖ ਤੇਰੀ ਦਿੱਲ ਨੂੰ ਬਹਿਲਾ ਲੈਣੇ ਆ।
ਫੋਨ ਉਤੇ ਹੋ ਜੇ ਗੱਲ ਖੁਸ਼ ਹੋ ਜਾਂਦਾ ਦਿੱਲ 
ਜੇ ਬਾਲਾ ਆਵੇ ਚੇਤਾ ਤੇਰੇ ਦਿਤੇ ਛੱਲੇ ਨੂੰ ਗੱਲ ਲਾ ਲੈਣੇ ਆ। 30 likes then i will make these lyrics  voice clip