Nojoto: Largest Storytelling Platform

Alone ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ, ਲੋਕਾਂ ਤੋਂ ਕੁਝ

Alone  ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਲੋਕਾਂ ਤੋਂ ਕੁਝ ਵੱਖਰਾ ਕਰਨ ਦੀ।।
ਇਕ ਜਜ਼ਬਾ ਜਨੂਨ ਨਾਲ ਭਰਿਆ ਹੈ,
ਜਿਸ ਅੱਗੇ ਹਾਰ ਵੀ ਮੱਥਾ ਟੇਕ ਦੀ।।

ਮੈ ਕੋਸ਼ਿਸ਼ਾਂ ਤਾਂ ਬਹੁਤ ਕਰਦਾ ਪਰ,
 ਅੰਤ ਵਿਚ ਆਹ ਕਿਸਮਤ ਪੱਲਾ ਨਸਾਰ ਦੀ।।
ਜਦੋਂ ਰੱਬ ਨੇ ਬਾਹ ਤੇਰੀ ਫੜਲੀ ਮਿੱਤਰਾ,
ਫਿਰ ਲੋੜ ਨੀ ਕਿਸੇ ਦੀ ਝੂਠੀ ਸਾਰ ਦੀ।।

ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਕੁੱਝ ਵੱਖਰਾ ਕਰਕੇ ਦਿਖਾਉਣ ਦੀ।। Ravneet kaur JASPREET SINGH Lakshmi singh Meharbaan gill ਰਾਜ ਕਲਾਨੌਰ #kismat #gulaam #wakhra #chahat
Alone  ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਲੋਕਾਂ ਤੋਂ ਕੁਝ ਵੱਖਰਾ ਕਰਨ ਦੀ।।
ਇਕ ਜਜ਼ਬਾ ਜਨੂਨ ਨਾਲ ਭਰਿਆ ਹੈ,
ਜਿਸ ਅੱਗੇ ਹਾਰ ਵੀ ਮੱਥਾ ਟੇਕ ਦੀ।।

ਮੈ ਕੋਸ਼ਿਸ਼ਾਂ ਤਾਂ ਬਹੁਤ ਕਰਦਾ ਪਰ,
 ਅੰਤ ਵਿਚ ਆਹ ਕਿਸਮਤ ਪੱਲਾ ਨਸਾਰ ਦੀ।।
ਜਦੋਂ ਰੱਬ ਨੇ ਬਾਹ ਤੇਰੀ ਫੜਲੀ ਮਿੱਤਰਾ,
ਫਿਰ ਲੋੜ ਨੀ ਕਿਸੇ ਦੀ ਝੂਠੀ ਸਾਰ ਦੀ।।

ਦਿਲ ਵਿਚ ਇਕ ਵੱਖਰੀ ਜੀ ਚਾਹਤ ਹੈ,
ਕੁੱਝ ਵੱਖਰਾ ਕਰਕੇ ਦਿਖਾਉਣ ਦੀ।। Ravneet kaur JASPREET SINGH Lakshmi singh Meharbaan gill ਰਾਜ ਕਲਾਨੌਰ #kismat #gulaam #wakhra #chahat