Nojoto: Largest Storytelling Platform

ਬੜਾ ਮਾਣ ਸੀ ਸਾਨੂੰ ਯਾਰਾਂ ਦੀ ਯਾਰੀ ਦਾ, ਸਾਨੂੰ ਪਤਾ ਵੀ ਨਾ

ਬੜਾ ਮਾਣ ਸੀ ਸਾਨੂੰ ਯਾਰਾਂ ਦੀ ਯਾਰੀ ਦਾ,
ਸਾਨੂੰ ਪਤਾ ਵੀ ਨਾ ਲਗਾ ਮਿੱਤਰਾਂ ਦੀ ਕਰੀ ਗ਼ਦਾਰੀ ਦਾ,
ਸਾਨੂੰ ਮਿੱਠਾ ਖਿਲਾ ਕੇ ਪੁਸਦੇ ਨੇ,
ਕੇ ਕਿ ਹਾਲ ਆ ਸੋਡੀ ਸੁਗਰ ਆਲੀ ਬਿਮਾਰੀ ਦਾ।

©Baljinder sidhu #ਯਾਰੀ#
ਬੜਾ ਮਾਣ ਸੀ ਸਾਨੂੰ ਯਾਰਾਂ ਦੀ ਯਾਰੀ ਦਾ,
ਸਾਨੂੰ ਪਤਾ ਵੀ ਨਾ ਲਗਾ ਮਿੱਤਰਾਂ ਦੀ ਕਰੀ ਗ਼ਦਾਰੀ ਦਾ,
ਸਾਨੂੰ ਮਿੱਠਾ ਖਿਲਾ ਕੇ ਪੁਸਦੇ ਨੇ,
ਕੇ ਕਿ ਹਾਲ ਆ ਸੋਡੀ ਸੁਗਰ ਆਲੀ ਬਿਮਾਰੀ ਦਾ।

©Baljinder sidhu #ਯਾਰੀ#

#ਯਾਰੀ#