Nojoto: Largest Storytelling Platform

ਮੈ ਮੰਗਦਾ ਰਿਹਾ ਪਾਣੀ, ਉਹ ਤੇਲ ਨਾਲ ਨਹਾਉਂਦੇ ਰਹੇ, ਮੈਂ ਠੰ

ਮੈ ਮੰਗਦਾ ਰਿਹਾ ਪਾਣੀ, ਉਹ ਤੇਲ ਨਾਲ ਨਹਾਉਂਦੇ ਰਹੇ,
ਮੈਂ ਠੰਡੀ ਛਾਂ ਦਿੰਦਾ ਸੀ, ਮੇਰੇ ਹੇਠ ਬਚਪਨ ਹਢਾਂਉਂਦੇ ਰਹੇ,
ਕੁਦਰਤ ਨੇ ਬਣਾਇਆ ਮੈਨੂੰ ਦੁਨੀਆਂ ਵਿੱਚ ਠੰਡੀ ਛਾਂ ਕਰਨ ਨੂੰ,
ਨਸੀਅਤ ਦਿੱਤੀ ਦੁਨੀਆਂ ਨੇ ਐਸੀ,.. ਜਿਉਣ ਨਹੀਂ ਦਿੱਤਾ ਮੈਨੂੰ,
ਤਾਜ਼ੀ ਹਵਾ ਚਾਹੁੰਦਾ ਸੀ, ਤੁਸੀਂ ਧਾਗੇ ਬੰਨ੍ਹ ਗਲਾ ਮੇਰਾ ਘੋਟ ਦਿੱਤਾ ਵੇ ਲੋਕੋ,
ਤੁਹਾਨੂੰ ਕਿਥੋਂ ਤੱਕ  ਲੈ ਆਇਆ ਤੁਹਾਡਾ ਅੰਧ-ਵਿਸ਼ਵਾਸ ਵੇ ਲੋਕੋ।

(ਇਕ ਰੁੱਖ ਦੀ ਨਸੀਅਤ)
 नसीहत(पंजाबी)
💌Collab on this beautiful BG..

💌Express your beautiful thoughts

💌 Extend the topic in 4 to 6 lines

💌 Beware of grammatical errors

mrsrosysumbriade8729

Writer1

New Creator