ਤੁਹਾਡੇ ਵਰਗਾ ਬਣਨਾ, ਸੌਖਾ ਤਾਂ ਨਹੀਂ ਪਰ ਇਕ ਕੋਸ਼ਿਸ਼ ਤਾਂ, ਮੈਂ ਕਰ ਹੀ ਸਕਦਾ ਹਾਂ !! ਤੁਹਾਡੇ ਵਰਗਾ ਵੈਰਾਗ, ਮੇਰਾ ਤਾਂ ਨਹੀਂ ਪਰ ਰੱਬ ਨੂੰ ਯਾਦ ਤਾਂ, ਮੈਂ ਕਰ ਹੀ ਸਕਦਾ ਹਾਂ !! ਨਿਤਨੇਮ ਵਿਚ ਪ੍ਰਪਰਖ਼ਤਾ, ਮੇਰੀ ਤਾਂ ਨਹੀਂ ਪਰ ਇਕ ਅਰਦਾਸ ਨਿਤ ਤਾਂ, ਮੈਂ ਕਰ ਹੀ ਸਕਦਾ ਹਾਂ!! ਕੀ ਪਤਾ ਅਗਲਾ ਸਾਹ, ਮਿਲਣਾ ਜਾਂ ਨਹੀਂ ਪਰ ਜੋ ਹੈ ਮੇਰੇ ਕੋਲ, ਉਸਨੂੰ ਸਵਾਰ ਤਾਂ ਸਕਦਾ ਹਾਂ!! ©Sukhbir Singh Alagh #punjabipoetry #maaboli #sukhbirsinghalagh #Nojotopunjabi #Inspiration #motivate #BooksBestFriends