Nojoto: Largest Storytelling Platform

ਜਿਹੜੇ ਕਹਿੰਦੇ ਨੇ ਸਾਡਾ ਮਾਂ ਪਿਓ ਇਸ ਦੁਨੀਆ ਤੇ ਸਾਡਾ ਸਾਥ

ਜਿਹੜੇ ਕਹਿੰਦੇ ਨੇ ਸਾਡਾ
 ਮਾਂ ਪਿਓ ਇਸ ਦੁਨੀਆ ਤੇ ਸਾਡਾ ਸਾਥ ਛੱਡ  ਗਿਆ
ਓਹ ਸਿਰਫ ਦੁਨਿਆਵੀ ਮਾਂ ਪਿਓ ਹੀ ਸੀ
ਅਸਲੀ ਮਾਂ ਪਿਓ ਤੁਹਾਡਾ ਓਹ ਵਾਹਿਗੁਰੂ ਐ
ਜੀਹਨੇ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡਣਾ
ਤੁਸੀਂ ਕਦੇ ਵੀ ਮੁਸੀਬਤ ਚ ਓ ਤਾਂ ਵਿਲਾਪ ਨਾ ਕਰੋ 
ਬਸ ਉਸ ਵਾਹਿਗੁਰੂ ਜੀ ਨੂੰ ਯਾਦ ਕਰੋ 
ਸਭ ਕਾਰਜ ਰਾਸ ਹੋ ਜਾਣਗੇ

©Mani Waheguru ji#DhandhanBaba Deep Singh ji saheed# follow ੫ more

mani3751026965317

Mani

New Creator

Waheguru jiDhandhanBaba Deep Singh ji saheed# follow ੫ more #Life