Nojoto: Largest Storytelling Platform

#OpenPoetry ਹਲੇ ਤੈਨੂੰ ਚਾਹੁਣ ਵਾਲੇ ਬਹੁਤ ਨੇ ਤੈਨੂੰ ਹਸਾ

#OpenPoetry ਹਲੇ ਤੈਨੂੰ ਚਾਹੁਣ ਵਾਲੇ ਬਹੁਤ ਨੇ
ਤੈਨੂੰ ਹਸਾਉਣ ਵਾਲੇ ਬਹੁਤ ਨੇ
ਤੈਨੂੰ ਦੁਖੀ ਹੋਈ ਨੂੰ ਮਨਾਉਣ ਵਾਲੇ ਬਹੁਤ ਨੇ
ਪਰ ਯਾਦ ਰਖੀ ਸਮੇ ਨੇ ਜਦ ਮਾਰਾ ਮਾਰੀਆਂ
ਤਾਂ ਕਿਸੇ ਹੰਝੂ ਵੀ ਨਹੀਂ ਪੂੰਜਣੇ ।
                                ਤੇਰਾ ਦੀਪ ਸੰਧੂ Parwinder Kaur Lakhpreet Sangrur Harman Maan Ravneet kaur Amrit Amrit Baljit Singh

deepsandhu5113

Deep Sandhu

New Creator