ਤਰੱਕੀ ਲੇਖਾ ਵਿੱਚ ਗੱਭਰੂ ਨੇ ਆਪ ਲਿਖਣੀ, ਰੱਬ ਅੱਗੇ ਐਵੇਂ ਨਹੀਓ ਤਰਲੇ ਕੱਢਣੇ। ਹਾਰ ਤੋਂ ਜਿੱਤਣ ਦੀ ਵਿਉਤ ਸਿਖਣੀ, ਸੋਚਾਂ ਵਿੱਚ ਪੈ ਕੇ ਨਹੀਓ ਮੌਕੇ ਛੱਡਣੇ। ਸੋਚਾਂ ਵਿਚ ਪੈ ਕੇ ਨਹੀਓ ਮੌਕੇ ਛੱਡਣੇ। ਮਨਵਿੰਦਰ ਸਿੰਘ ✍️ ©manwinder Singh #sardarjimotivationalspeaker #Punjabi #nojotopunjabi