Nojoto: Largest Storytelling Platform

ਲੱਗੀ ਝੜਿਆਂ ਨੇ ਫਸਲਾਂ ਤਬਾਹ ਕਿੱਤੀਆਂ, ਕਿਵੇਂ ਦੱਸੀਏ ਕਿਸਾ

ਲੱਗੀ ਝੜਿਆਂ ਨੇ ਫਸਲਾਂ ਤਬਾਹ ਕਿੱਤੀਆਂ,
ਕਿਵੇਂ ਦੱਸੀਏ ਕਿਸਾਨਾਂ ਉੱਤੇ ਕੀ ਬਿੱਤੀਆਂ।
ਪਾਣੀ ਪਾਣੀ ਹੋਇਆ ਸਾਰੇ ਖੇਤਾਂ ਵਿੱਚੋਂ ਨੀ,
ਉੱਤੋਂ ਖੋਈ ਜਾੰਦਾ ਹਾੱਸੇ ਰੱਬ ਲੇਖਾਂ ਵਿੱਚੋਂ ਨੀ।
✍🏻ਗੋਰਾ

©Gaurav Verma Laggi jhadiyan ne Faslan tabah kittiyan..
Kiven dassiye kisana utte ki beetiyan..
Pani pani hoya sare khettan vicho ni..
Utton khoi janda hasse rabb lekhan vicho ni..

gauravverma3491

Gaurav Verma

New Creator