Nojoto: Largest Storytelling Platform

ਤੇਰਾ ਸੀ ਮੈਂ ਤੇਰਾ ਹੀ ਰਹਿਣਾ, ਹੋਰ ਇਸ ਦੁਨੀਆਂ ਤੋਂ ਕੀ ਖੱ

ਤੇਰਾ ਸੀ ਮੈਂ ਤੇਰਾ ਹੀ ਰਹਿਣਾ, ਹੋਰ ਇਸ ਦੁਨੀਆਂ ਤੋਂ ਕੀ ਖੱਟ ਲੈਣਾ, ਮੈਂਨੂੰ ਵੀ ਪਤਾ ਕਿ ਮੈਂ ਤੇਰਾ ਗਹਿਣਾ, ਸਾਰੀ ਉਮਰ ਮੈਂ ਤੇਰੇ ਨਾਲ ਰਹਿਣਾ- ਤੇਰਾ ਸੀ ਜਾਨੇ ਮੇਰੀੲੇ ਮੈਂ ਤੇਰਾ ਹੀ ਰਹਿਣਾ, ਇਸ ਤੋਂ ਇਲਾਵਾ ਮੈਂ ਕੁੱਝ ਨਹੀਂ ਕਹਿਣਾ, ਤੇਰਾ ਸੀ ਮੈਂ ਤੇਰਾ ਹੀ ਰਹਿਣਾ।SARKARIA❤️ #SARKARIA❤ 

#Couple