ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ , ਬਣਿਆ ਤੂੰ ਹੀ ਸਾਡੀ ਇਕਲੌਤੀ ਚਾਹਤ , ਅੱਜ ਵੀ ਗੁਲਾਮੀ ਉਸ ਨਸ਼ੇ ਦੀ ਕਰਦੇ ਆਂ..! ਜੋ ਕਦੇ ਤੇਰੀਆਂ ਨਿਗਾਹਾਂ ‘ਚੋੰ ਜਗਰਾਜ ਮਿਲਦਾ ਸੀ..!! ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ, ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!! - Tera @JagaraJ - #loved , #romantic , #Pyar #, #, # ,,#Lovely #Kour