Nojoto: Largest Storytelling Platform

ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ , ਬਣਿਆ ਤੂੰ ਹੀ

ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ ,
ਬਣਿਆ ਤੂੰ ਹੀ ਸਾਡੀ ਇਕਲੌਤੀ ਚਾਹਤ ,
ਅੱਜ ਵੀ ਗੁਲਾਮੀ ਉਸ ਨਸ਼ੇ ਦੀ ਕਰਦੇ ਆਂ..!
ਜੋ ਕਦੇ ਤੇਰੀਆਂ ਨਿਗਾਹਾਂ ‘ਚੋੰ ਜਗਰਾਜ ਮਿਲਦਾ ਸੀ..!!
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ,
ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!!
- Tera @JagaraJ - #loved , #romantic , #Pyar
 #Deep Sandhu, #suman# #Ravneet kaur, #shagun ,,#Lovely #Kour