Nojoto: Largest Storytelling Platform

ਕਹਿੰਦੇ ਮੁਕੰਮਲ ਇਸ਼ਕ ਫਰੇਬ ਹੈ ਜੇ ਪੂਰਾ ਹੋ ਜੂ ਤਾਂ ਖ਼ੁਦ

ਕਹਿੰਦੇ 
ਮੁਕੰਮਲ ਇਸ਼ਕ 
ਫਰੇਬ ਹੈ
ਜੇ ਪੂਰਾ ਹੋ ਜੂ
ਤਾਂ ਖ਼ੁਦਾ ਹੋ ਜੂ
ਹੁਣ
ਇਕ ਜ਼ਹਾਨ ਦੋ ਖ਼ੁਦਾ 
ਕਿਵੇਂ ਮੁਮਕਿਨ 
ਦੱਸ ਭਲਾ
   ਇਸ ਲਈ ਮੈ ਤੇਰੇ ਤੋਂ ਜ਼ੁਦਾ
ਤੂੰ ਮੇਰੇ ਤੋਂ ਜ਼ੁਦਾ....
(ਰਾਜ਼) #ਰਾਜ਼ #ਮੁਕਤਸਰ #ਪੰਜਾਬ #tourchandigarh
ਕਹਿੰਦੇ 
ਮੁਕੰਮਲ ਇਸ਼ਕ 
ਫਰੇਬ ਹੈ
ਜੇ ਪੂਰਾ ਹੋ ਜੂ
ਤਾਂ ਖ਼ੁਦਾ ਹੋ ਜੂ
ਹੁਣ
ਇਕ ਜ਼ਹਾਨ ਦੋ ਖ਼ੁਦਾ 
ਕਿਵੇਂ ਮੁਮਕਿਨ 
ਦੱਸ ਭਲਾ
   ਇਸ ਲਈ ਮੈ ਤੇਰੇ ਤੋਂ ਜ਼ੁਦਾ
ਤੂੰ ਮੇਰੇ ਤੋਂ ਜ਼ੁਦਾ....
(ਰਾਜ਼) #ਰਾਜ਼ #ਮੁਕਤਸਰ #ਪੰਜਾਬ #tourchandigarh

#ਰਾਜ਼ #ਮੁਕਤਸਰ #ਪੰਜਾਬ #tourchandigarh