Nojoto: Largest Storytelling Platform

ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ। ਜੇੜੇ ਦਿਲ ਨੂੰ ਲੁੱਟ ਕ

ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ।
ਜੇੜੇ ਦਿਲ ਨੂੰ ਲੁੱਟ ਕੇ ਲੈ ਗਏ ਹੋਣ
ਓਹ ਦਿਲ ਨੂੰ ਬਸ ਤੜਪਾਉਂਦੇ ਨੇ
ਹਾਲ ਬੇਹਾਲ ਕਰ ਛੱਡਿਆ ਹੋਇਆ 
ਹੁਣ ਪਿਆਰ ਤਾਂ ਉਹ ਵੀ ਕਰਦੇ ਨੇ
ਪਰ ਕਯੋਂ ਵੋ ਭਰੋਸਾ ਨੀ ਰੱਖ ਪਾਉਂਦੇ ਨੇ
ਅਸੀਂ ਸਬ ਕੁਛ ਲੁਟਾਉਣ ਨੂੰ ਰਾਜ਼ੀ ਹਾਂ
ਪਰ ਕਯੋਂ ਵੋ ਨਹੀਂ ਅਪਣਾਉਂਦੇ ਨੇ।
ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ
ਹੁਣ ਸੱਜਣ ਪਯਾਰੇ ਉਹ ਲਗਦੇ ਨੇ।
ਹੁਣ ਸੱਜਣ ਪਯਾਰੇ ਉਹ ਲਗਦੇ ਨੇ। #lovequotes #dildiyangallan
ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ।
ਜੇੜੇ ਦਿਲ ਨੂੰ ਲੁੱਟ ਕੇ ਲੈ ਗਏ ਹੋਣ
ਓਹ ਦਿਲ ਨੂੰ ਬਸ ਤੜਪਾਉਂਦੇ ਨੇ
ਹਾਲ ਬੇਹਾਲ ਕਰ ਛੱਡਿਆ ਹੋਇਆ 
ਹੁਣ ਪਿਆਰ ਤਾਂ ਉਹ ਵੀ ਕਰਦੇ ਨੇ
ਪਰ ਕਯੋਂ ਵੋ ਭਰੋਸਾ ਨੀ ਰੱਖ ਪਾਉਂਦੇ ਨੇ
ਅਸੀਂ ਸਬ ਕੁਛ ਲੁਟਾਉਣ ਨੂੰ ਰਾਜ਼ੀ ਹਾਂ
ਪਰ ਕਯੋਂ ਵੋ ਨਹੀਂ ਅਪਣਾਉਂਦੇ ਨੇ।
ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ
ਹੁਣ ਸੱਜਣ ਪਯਾਰੇ ਉਹ ਲਗਦੇ ਨੇ।
ਹੁਣ ਸੱਜਣ ਪਯਾਰੇ ਉਹ ਲਗਦੇ ਨੇ। #lovequotes #dildiyangallan
madhav1592369316404

Madhav Jha

New Creator