ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ। ਜੇੜੇ ਦਿਲ ਨੂੰ ਲੁੱਟ ਕੇ ਲੈ ਗਏ ਹੋਣ ਓਹ ਦਿਲ ਨੂੰ ਬਸ ਤੜਪਾਉਂਦੇ ਨੇ ਹਾਲ ਬੇਹਾਲ ਕਰ ਛੱਡਿਆ ਹੋਇਆ ਹੁਣ ਪਿਆਰ ਤਾਂ ਉਹ ਵੀ ਕਰਦੇ ਨੇ ਪਰ ਕਯੋਂ ਵੋ ਭਰੋਸਾ ਨੀ ਰੱਖ ਪਾਉਂਦੇ ਨੇ ਅਸੀਂ ਸਬ ਕੁਛ ਲੁਟਾਉਣ ਨੂੰ ਰਾਜ਼ੀ ਹਾਂ ਪਰ ਕਯੋਂ ਵੋ ਨਹੀਂ ਅਪਣਾਉਂਦੇ ਨੇ। ਕਿ ਕਰੀਏ ਓਹਨਾ ਦੀਆਂ ਮਾਫ਼ੀਨਾਮੇ ਦਾ ਹੁਣ ਸੱਜਣ ਪਯਾਰੇ ਉਹ ਲਗਦੇ ਨੇ। ਹੁਣ ਸੱਜਣ ਪਯਾਰੇ ਉਹ ਲਗਦੇ ਨੇ। #lovequotes #dildiyangallan