Nojoto: Largest Storytelling Platform

ਖਾਨਾਬਦੋਸ਼ ਹਾਂ ਵੈਸੇ, ਖੁਆਬਾਂ ਦਾ ਤਲਬਗਾਰ ਨਹੀਂ, ਇੱਕ ਬ

ਖਾਨਾਬਦੋਸ਼ ਹਾਂ ਵੈਸੇ, ਖੁਆਬਾਂ ਦਾ ਤਲਬਗਾਰ ਨਹੀਂ, 
 
ਇੱਕ ਬਰਸਾਤ ਨਾਲ ਹੀ ਵਾਸਤਾ ਸਦਾ ਰੱਖ ਜਾਂਦਾ ਹਾਂ। 

ਖਲਾਅ ਜਿੱਥੇ ਬੇਹਿਸਾਬ ਹੋਵੇ,ਜਗ੍ਹਾ ਕਾਫੀ ਹੁੰਦੀ ਏ, 

ਆਪਣੇ ਹੀ ਸਵਾਲ ਉੱਤੇ ਸਵਾਲ ਰੱਖ ਜਾਂਦਾ ਹਾਂ। 

ਹੋਣਗੇ ਰਕੀਬ ਬਹੁਤ,ਦਹਿਸ਼ਤ ਭਰੇ ਜ਼ਮਾਨੇ'ਚ, 

ਰੱਖ ਥੋੜ੍ਹਾ ਜਿਹਾ ਹੌਂਸਲਾ,ਗੁਲਾਬ ਲਾ ਬੈਠਾ ਹਾਂ। 

ਅੱਗ ਨਾਲ ਅੱਗ ਵੀ ਹੋਇਆ ਨਹੀਂ ਜਾਂਦਾ, 

ਰੱਖ ਕਿਣਮਿਣ  ਨਾਲ ਨਾਤਾ, ਮੈਂ ਝਣਾਅ ਹੋ ਬੈਠਾ ਹਾਂ। 

roop.......... rain lover

roopgolan3955

Roop Golan

New Creator