ਜੇ ਵਿਛੜਨਾ ਮਜਬੂਰੀ ਹੋਜ਼ੇ, ਯਾ ਰੇਜੇ ਇਸ਼ਕ ਦੀ ਅਧੂਰੀ ਕਹਾਣੀ.. ਅੱਖਾਂ ਬਣਜੇ ਸਮੁਦ੍ਰ ਓਦੋਂ, ਹੰਜੂ ਵਗਣ ਬਣਕੇ ਪਾਣੀ... ਤੂੰ ਓਦੋਂ ਇਸ਼ਕ ਮੁਕੰਬਲ ਜਾਣੀ.... ©jakhmi #SAD #Punjabi #punjabi_shayri #Dard #Broken💔Heart #heart #sadpunjabishayri #jaani