Nojoto: Largest Storytelling Platform

Believe in yourself ਉਹ ਸਾਨੂੰ ਝੂਠ ਬੋਲਦੀ ਰਹੀ ਉਹਨੂੰ

Believe in yourself   ਉਹ ਸਾਨੂੰ ਝੂਠ ਬੋਲਦੀ ਰਹੀ
ਉਹਨੂੰ ਸੱਚ ਅਸੀਂ ਸੁਣਾਉਂਦੇ ਰਹੇ,
ਦਿਲ ਹੋਰਾਂ ਨਾਲ ਉਹ ਖੋਲ੍ਹਦੀ ਰਹੀ
ਅੱਖਾਂ ਆਪਣੀਆ ਓਹਦੇ ਲਈ ਰਵਾਉਂਦੇ ਰਹੇ,
ਜਿਕਰ ਕਰੇ ਉਹ ਹੋਰਾਂ ਦੇ ਚੇਹਰੇ ਦਾ
ਖਵਾਬ ਉਹਦੇ ਅਸੀਂ ਸਜਾਉਂਦੇ ਰਹੇ,
ਕਰਕੇ ਇਸਤਮਾਲ ਸਾਡੇ ਲਫਜ਼ਾ ਦਾ
ਉਹ ਹੋਰਾਂ ਨੂੰ ਮਨਾਉਂਦੇ ਰਹੇ...

✍️pawan_._mehra #fakefriend #fakeness #lostfriend #Nojoto #alone #sad #sadshayer #sach #Jhoot #bewaffa