ਦੇਖ ਤੇਰੀਅਾਂ ਯਾਦਾਂ ਸੱਜਣਾਂ ਕਿਹੜੇ ਕੰਮੇ ਲਾ ਗੲੀਅਾਂ, ੲਿੱਕ ਹੱਥ ਮੇਰੇ ਖਾਲੀ ਪੰਨੇ ਦੂਜੇ ਕਲਮ ਫੜਾਂ ਗੲੀਅਾਂ,,! ਲਿਖ-ਲਿਖ ਪੱਤਰੇ ਕਾਲੇ ਕਰਤੇ, ਦਰਦ ਰਤਾਂ ਨਾ ਮੋੲਿਅਾਂ ,,! ਵਜੂਦ ਮੇਰੇ ਵਿੱਚ ਵਸਿਅਾਂ ਸੀ ੳੁਹ ਦੂਰ ਹੋਕੇ ਵੀ ਦੂਰ ਨਹੀਂ ਹੋੲਿਅਾਂ,,!📝ਕਮਲ