Nojoto: Largest Storytelling Platform

ਦੇਖ ਤੇਰੀਅਾਂ ਯਾਦਾਂ ਸੱਜਣਾਂ ਕਿਹੜੇ ਕੰਮੇ ਲਾ ਗੲੀਅਾਂ,

ਦੇਖ ਤੇਰੀਅਾਂ ਯਾਦਾਂ ਸੱਜਣਾਂ ਕਿਹੜੇ ਕੰਮੇ ਲਾ ਗੲੀਅਾਂ,                                             ੲਿੱਕ ਹੱਥ ਮੇਰੇ ਖਾਲੀ ਪੰਨੇ ਦੂਜੇ ਕਲਮ ਫੜਾਂ ਗੲੀਅਾਂ,,!                                  ਲਿਖ-ਲਿਖ ਪੱਤਰੇ ਕਾਲੇ ਕਰਤੇ, ਦਰਦ ਰਤਾਂ ਨਾ ਮੋੲਿਅਾਂ ,,!                                        ਵਜੂਦ ਮੇਰੇ ਵਿੱਚ ਵਸਿਅਾਂ ਸੀ ੳੁਹ ਦੂਰ ਹੋਕੇ ਵੀ ਦੂਰ ਨਹੀਂ ਹੋੲਿਅਾਂ,,!📝ਕਮਲ

kamalwalia3864

Kamal

New Creator