Nojoto: Largest Storytelling Platform

ਅਸੀ ਹਰ ਵਾਰ ਝੁੱਕਦੇ ਰਹੇ ਉਹ ਮਨਾਉਣ ਨਹੀ ਆਏ ਪਤਾ ਨਹੀ ਕੀ ਗ

ਅਸੀ ਹਰ ਵਾਰ ਝੁੱਕਦੇ ਰਹੇ
ਉਹ ਮਨਾਉਣ ਨਹੀ ਆਏ
ਪਤਾ ਨਹੀ ਕੀ ਗਲਤਫਹਿਮੀ ਸੀ
ਉਹ ਮੁੜਕੇ ਨਾਂਹ ਆਏ
ਕਈ ਦਿਨ ਮਹੀਨੇ ਬੀਤ ਗਏ
ਉਹ ਪਿਆਰ ਦੀ ਜੱਫੀ
 ਪਾਉਣ ਨਹੀ ਆਏ every time
ਅਸੀ ਹਰ ਵਾਰ ਝੁੱਕਦੇ ਰਹੇ
ਉਹ ਮਨਾਉਣ ਨਹੀ ਆਏ
ਪਤਾ ਨਹੀ ਕੀ ਗਲਤਫਹਿਮੀ ਸੀ
ਉਹ ਮੁੜਕੇ ਨਾਂਹ ਆਏ
ਕਈ ਦਿਨ ਮਹੀਨੇ ਬੀਤ ਗਏ
ਉਹ ਪਿਆਰ ਦੀ ਜੱਫੀ
 ਪਾਉਣ ਨਹੀ ਆਏ every time