Nojoto: Largest Storytelling Platform

ਕਈ ਸਾਲਾਂ ਪਿੱਛੋਂ ਪੈਗਾਮ ਉਹਦਾ ਆਇਆ ਮਿੱਤਰਾਂ ਨੇ ਧਰਤੀ ਨੂੰ

ਕਈ ਸਾਲਾਂ ਪਿੱਛੋਂ ਪੈਗਾਮ ਉਹਦਾ ਆਇਆ ਮਿੱਤਰਾਂ ਨੇ ਧਰਤੀ ਨੂੰ ਪੈਰ ਵੀ ਨਾ ਲਾਇਆ ਸ਼ੁਕਰਾਨੇ ਵਾਜੋ ਮੱਥਾ ਧਰਤੀ ਨਾਲ ਲਾਇਆ 
ਕਈ ਮੀਲ ਸਾਈਕਲ ਮੈਂ ਸ਼ਹਿਰ ਨੂੰ ਭਜਾਇਆ
ਸ਼ਾਮ ਤੱਕ ਉਹਨੂੰ ਮੈ ਉਡੀਕ ਦਾ ਰਿਹਾ
ਵਿੱਚੋ ਵਿਚੀ ਦਿੱਲ ਮੇਰਾ ਚੀਕ ਦਾ ਰਿਹਾ
ਅੱਕ ਕੇ ਮੈ ਜਦੋਂ ਫੋਨ ਉਹਨੂੰ ਲਾਇਆ
ਕਹਿੰਦੀ ਮਾਨਾ ਅਪ੍ਰੈਲ ਫੂਲ ਬਣਾਇਆ🥀

©dhillon dhillon
  BABBU MAAN SAAB🥀
#babbumaan #babbumann 
#babbumaanlover
dhillondhillon4219

khant

New Creator

BABBU MAAN SAAB🥀 #babbumaan #babbumann #babbumaanlover

164 Views