Nojoto: Largest Storytelling Platform

ਕੋਈ ਬਰਮਹਲ ਦਵਾ ਦੇ ਦਿਲ ਨੂੰ, ਵਿੱਚ ਇਸ਼ਕ ਦੀ ਕੋਈ ਬਰਕਿਆ ਹੋ

ਕੋਈ ਬਰਮਹਲ ਦਵਾ ਦੇ ਦਿਲ ਨੂੰ,
ਵਿੱਚ ਇਸ਼ਕ ਦੀ ਕੋਈ ਬਰਕਿਆ ਹੋਵੇ।
ਮੌਸਮ ਬਰਗਰੇਜ਼ ਹੋਵੇ ਪਾਵੇਂ,
ਓਹਨੂੰ ਮਿਲਣ ਦੀ ਬਸ ਲਲਾਕ ਹੋਵੇ।

📚🖋️ਜਸਵਿੰਦਰ ਦਿਵਾਣਾ (ਗੁਮਨਾਮ ਸ਼ਾਇਰ) #jaswinderdiwana

#SilentWaves
ਕੋਈ ਬਰਮਹਲ ਦਵਾ ਦੇ ਦਿਲ ਨੂੰ,
ਵਿੱਚ ਇਸ਼ਕ ਦੀ ਕੋਈ ਬਰਕਿਆ ਹੋਵੇ।
ਮੌਸਮ ਬਰਗਰੇਜ਼ ਹੋਵੇ ਪਾਵੇਂ,
ਓਹਨੂੰ ਮਿਲਣ ਦੀ ਬਸ ਲਲਾਕ ਹੋਵੇ।

📚🖋️ਜਸਵਿੰਦਰ ਦਿਵਾਣਾ (ਗੁਮਨਾਮ ਸ਼ਾਇਰ) #jaswinderdiwana

#SilentWaves