Nojoto: Largest Storytelling Platform

ਪਹਿਲਾਂ ਸੀ ਅਕਲਾਂ ਦੇ ਕੱਚੇ ਪਰ ਦਿਲ ਹੁਣ ਵੀ ਆ ਸਾਡੇ ਸੱਚੇ

ਪਹਿਲਾਂ ਸੀ ਅਕਲਾਂ ਦੇ ਕੱਚੇ
ਪਰ ਦਿਲ ਹੁਣ ਵੀ ਆ ਸਾਡੇ ਸੱਚੇ
ਪਹਿਲਾਂ ਕੀਤੇ ਸਾਡੇ ਵਿੱਚੇ ਗੱਲਾਂ ਸੀ ਨਹੀਂ ਮੁੱਕਦੇ
ਅੱਜ ਨੈਣੀ ਅੱਥਰੂ ਵੀ ਨਹੀਂ ਸੁੱਕਦੇ
ਹੁਣ ਰੱਬ ਹੀ ਜਾਣਦਾ ਦੋਹਾਂ ਵਿਚੋਂ ਕਿਸਦੇ ਦਿਲ ਵਿਚ ਚੋਰ ਏ
ਗੱਲ ਮੰਨਲਾਂ ਨੀ ਅੜੀਏ ਸਾਡਾ ਰਿਸ਼ਤਾ ਹੁਣ ਹੋ ਗਿਆ ਕਮਜ਼ੋਰ ਏ

ਪਹਿਲਾਂ ਸੀ ਜਤਾਉਂਦੀ ਤੈਨੂੰ ਬਹੁਤ ਆ ਮੈਂ ਚਾਉਂਦੀ
ਹੁਣ ਬੀਮਾਰ ਹੋਏ ਆ ਸੱਜਣਾ ਤਾਂ ਤੇਰੀ call ਵੀ ਨਹੀਂ ਆਉਂਦੀ
ਬਾਹਰੋਂ ਹੋਗੇ ਆ ਚੁੱਪ ਤੇ ਦਿਲ ਵਿਚ ਬੜਾ ਸ਼ੋਰ ਏ 

ਗੱਲ ਗੱਲ ਤੇ ਲੜਦੇ ਤੇ ਕੋੜਾ ਬੋਲਦੇ
ਸਾਡੇ ਕੋਲੋਂ ਦੂਰ ਹੋਕੇ ਦੂਜਿਆਂ ਮੂਹਰੇ ਦਿਲਾਂ ਦੇ ਰਾਜ ਖੋਲਦੇ
ਤੇਰਾ ਹਾਲ ਲੋਕਾਂ ਤੋਂ ਪੁੱਛਣਾ ਪੈਂਦਾ ਏ
ਮੈਂ ਹੀ ਕੀਤਾ ਗੁਨਾਹ ਸਭ ਨੂੰ ਕਹਿੰਦਾ ਏ
ਸਾਫ਼ ਸਾਫ਼ ਦੱਸਦੇ ਵੇ ਜੇ ਤੇਰੀ ਜ਼ਿੰਦਗੀ ਵਿਚ ਆਗਿਆ ਕੋਈ ਹੋਰ ਏ

Rahul my poet in Punjabi

rahulhny9195

KaviRaahul

New Creator